Sunday 23 November 2008

The immortal words of Guru Gobind Singh Ji - Sri Dasam Granth Sahib Ji

ਨਰਾਜ ਛੰਦ ॥नराज छंद ॥NARAAJ STANZAਕਹਿਓ ਪ੍ਰਭੂ ਸੁ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥कहिओ प्रभू सु भाखि हों ॥ किसू न कान राखि हों ॥I say only that which the Lord hath said, I do not yield to anyone else.
ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥किसू न भेख भीज हों ॥ अलेख बीज बीज हों ॥३४॥I do not feel pleased with any particular garb, I sow the seed of God`s Name.34.
ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥पखाण पूज हों नहीं ॥ न भेख भीज हो कहीं ॥I do not worship stones, nor I have any liking for a particular guise.
ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥अनंत नामु गाइ हों ॥ परम पुरख पाइ हों ॥३५॥I sing infinite Names (of the Lord), and meet the Supreme Purusha.
35.ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁ ਧਾਰਿ ਹੋਂ ॥जटा न सीस धारिहों ॥ न मुंद्रका सु धारि हों ॥ I do not wear matted hair on my head, nor do I put rings in my ears.
ਨ ਕਾਨਿ ਕਾਹੂ ਕੀ ਧਰੋਂ ॥ ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥न कानि काहू की धरों ॥ कहिओ प्रभू सु मै करों ॥३६॥I do not pay attention to anyone else, all my actions are at the bidding of the Lord.36.
ਭਜੋਂ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥भजों सु एक नामयं ॥ जु काम सरब ठामयं ॥I recite only the Name of the Lord, which is useful at all places.
ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥न जाप आन को जपो ॥ न अउर थापना थपो ॥३७॥I do not meditate on anyone else, nor do I seek assistance from any other quarter.37.
ਬਿਅੰਤਿ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥बिअंति नाम धिआइ हों ॥ परम जोति पाइ हों ॥I recite infinite Names and attain the Supreme light.
ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨਿ ਉਚਰੋਂ ॥੩੮॥न धिआन आन को धरों ॥ न नाम आनि उचरों ॥३८॥I do not meditate on anyone else, nor do I repeat the Name of anyone else.38.
ਤਵਿਕ ਨਾਮ ਰਤਿਯੰ ॥ ਨ ਆਨ ਮਾਨ ਮਤਿਯੰ ॥तविक नाम रतियं ॥ न आन मान मतियं ॥I am absorbed only in the Name of the Lord, and honour none else.
ਪਰਮ ਧਿਆਨ ਧਾਰੀਯੰ ॥ ਅਨੰਤ ਪਾਪ ਟਾਰੀਯੰ ॥੩੯॥परम धिआन धारीयं ॥ अनंत पाप टारीयं ॥३९॥By meditating on the Supreme, I am absolved of infinite sins.39.
ਤੁਮੇਵ ਰੂਪ ਰਾਚਿਯੰ ॥ ਨ ਆਨ ਦਾਨ ਮਾਚਿਯੰ ॥तुमेव रूप राचियं ॥ न आन दान माचियं ॥I am absorbed only in His Sight, and do not attend to any other charitable action.
ਤਵਿਕ ਨਾਮ ਉਚਾਰਿਯੰ ॥ ਅਨੰਤ ਦੂਖ ਟਾਰਿਯੰ ॥੪੦॥तविक नाम उचारियं ॥ अनंत दूख टारियं ॥४०॥By uttering only His Name, I am absolved of infinite sorrows.40.
ਚੌਪਈ ॥चौपई ॥CHAUPAIਜਿਨਿ ਜਿਨਿ ਨਾਮ ਤਿਹਾਰੋ ਧਿਆਇਆ ॥ ਦੂਖ ਪਾਪ ਤਿਨ ਨਿਕਟ ਨ ਆਇਆ ॥जिनि जिनि नाम तिहारो धिआइआ ॥ दूख पाप तिन निकट न आइआ ॥Those who mediated on the Name of the Lord, none of the sorrows and sins came near them.
ਜੇ ਜੇ ਅਉਰ ਧਿਆਨ ਕੋ ਧਰਹੀਂ ॥ ਬਹਿਸ ਬਹਿਸ ਬਾਦਨ ਤੇ ਮਰਹੀਂ ॥੪੧॥जे जे अउर धिआन को धरहीं ॥ बहिस बहिस बादन ते मरहीं ॥४१॥Those who meditated on any other Entiey, they ended themselves in futile discussions and quarrels.41.
ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵਿ ਪਠਾਏ ॥हम इह काज जगत मो आए ॥ धरम हेत गुरदेवि पठाए ॥I have been sent into this world by the Preceptor-Lord to propagate Dharma (righteousness).
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਅਨਿ ਪਕਰਿ ਪਛਾਰੋ ॥੪੨॥जहां तहां तुम धरम बिथारो ॥ दुसट दोखीअनि पकरि पछारो ॥४२॥The Lord asked me to spread Dharma, and vanquish the tyrants and evil-minded persons. 42.
ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨਮੰ ॥याही काज धरा हम जनमं ॥ समझ लेहु साधू सभ मनमं ॥I have taken birth of this purpose, the saints should comprehend this in their minds.
ਧਰਮ ਚਲਾਵਨ ਸੰਤ ਉਬਾਰਨ ॥ ਦੁਸਟ ਸਭਨ ਕੋ ਮੂਲ ਉਪਾਰਨ ॥੪੩॥धरम चलावन संत उबारन ॥ दुसट सभन को मूल उपारन ॥४३॥(I have been born) to spread Dharma, and protect saints, and root out tyrants and evil-minded persons.43.
ਜੇ ਜੇ ਭਏ ਪਹਿਲ ਅਵਤਾਰਾ ॥ ਆਪੁ ਆਪੁ ਤਿਨ ਜਾਪੁ ਉਚਾਰਾ ॥जे जे भए पहिल अवतारा ॥ आपु आपु तिन जापु उचारा ॥All the earlier incarnations caused only their names to be remembered.
ਪ੍ਰਭ ਦੋਖੀ ਕੋਈ ਨ ਬਿਦਾਰਾ ॥ ਧਰਮ ਕਰਨ ਕੋ ਰਾਹੁ ਨ ਡਾਰਾ ॥੪੪॥प्रभ दोखी कोई न बिदारा ॥ धरम करन को राहु न डारा ॥४४॥They did not strike the tyrants and did not make them follow th path of Dharma.44.
ਜੇ ਜੇ ਗਉਸ ਅੰਬੀਆ ਭਏ ॥ ਮੈ ਮੈ ਕਰਤ ਜਗਤ ਤੇ ਗਏ ॥जे जे गउस अमबीआ भए ॥ मै मै करत जगत ते गए ॥All the earlier prophets ended themselves in ego.
ਮਹਾਪੁਰਖ ਕਾਹੂੰ ਨ ਪਛਾਨਾ ॥ ਕਰਮ ਧਰਮ ਕੋ ਕਛੂ ਨ ਜਾਨਾ ॥੪੫॥महापुरख काहूं न पछाना ॥ करम धरम को कछू न जाना ॥४५॥And did not comprehend the supreme Purusha, they did not care for the righteous actions.45.
ਅਵਰਨ ਕੀ ਆਸਾ ਕਿਛੁ ਨਾਹੀ ॥ ਏਕੈ ਆਸ ਧਰੋ ਮਨ ਮਾਹੀ ॥अवरन की आसा किछु नाही ॥ एकै आस धरो मन माही ॥Have no hopes on others, rely only on the ONE Lord.
ਆਨ ਆਸ ਉਪਜਤ ਕਿਛੁ ਨਾਹੀ ॥ ਵਾ ਕੀ ਆਸ ਧਰੋਂ ਮਨ ਮਾਹੀ ॥੪੬॥आन आस उपजत किछु नाही ॥ वा की आस धरों मन माही ॥४६॥The hopes on others are never fruitful, therefore, keep in your mind the hopes on the ONE Lord.46.
ਦੋਹਰਾ ॥दोहरा ॥DOHRAਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ ॥कोई पड़्हत कुरान को कोई पड़्हत पुरान ॥Someone studies the Quran and someone studies the Puranas.
ਕਾਲ ਨ ਸਕਤ ਬਚਾਇਕੈ ਫੋਕਟ ਧਰਮ ਨਿਦਾਨ ॥੪੭॥काल न सकत बचाइकै फोकट धरम निदान ॥४७॥Mere reading cannot save one from death. Therefore such works are vain and do not help at the time of death.47.
ਚੌਪਈ ॥चौपई ॥CHAUPAIਕਈ ਕੋਟਿ ਮਿਲਿ ਪੜ੍ਹਤ ਕੁਰਾਨਾ ॥ ਬਾਚਤ ਕਿਤੇ ਪੁਰਾਨ ਅਜਾਨਾ ॥कई कोटि मिलि पड़्हत कुराना ॥ बाचत किते पुरान अजाना ॥Millions of people recite the Quran and many study Puranas witout understanding the crux.
ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂੰ ਨ ਬਚਾਵਾ ॥੪੮॥अंत काल कोई काम न आवा ॥ दाव काल काहूं न बचावा ॥४८॥It will be of no use at the time of death and none will be saved.48.
ਕਿਉ ਨ ਜਪੋ ਤਾ ਕੋ ਤੁਮ ਭਾਈ ॥ ਅੰਤ ਕਾਲਿ ਜੋ ਹੋਇ ਸਹਾਈ ॥किउ न जपो ता को तुम भाई ॥ अंत कालि जो होइ सहाई ॥O Brother! Why do you not meditate on Him, who will help you at the time of death?
ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥फोकट धरम लखो कर भरमा ॥ इन ते सरत न कोई करमा ॥४९॥Consider the vain religions as illusory, because they do not serve our purpose (of life).49.
ਇਹ ਕਾਰਨਿ ਪ੍ਰਭੁ ਹਮੈ ਬਨਾਯੋ ॥ ਭੇਦੁ ਭਾਖਿ ਇਹੁ ਲੋਕ ਪਠਾਯੋ ॥इह कारनि प्रभु हमै बनायो ॥ भेदु भाखि इहु लोक पठायो ॥For this reason the Lord created me and sent me in this world, telling me the secret.
ਜੋ ਤਿਨ ਕਹਾ ਸੁ ਸਭਨ ਉਚਰੋਂ ॥ ਡਿੰਭ ਵਿੰਭ ਕਛੁ ਨੈਕ ਕ ਕਰੋਂ ॥੫੦॥जो तिन कहा सु सभन उचरों ॥ डि्मभ वि्मभ कछु नैक क करों ॥५०॥Whatever He told me, I say unto you, there is not even a little heresay in it.50.
ਰਸਾਵਲ ਛੰਦ ॥रसावल छंद ॥RASAAVAL STANZAਨ ਜਟਾ ਮੂੰਡ ਧਾਰੋਂ ॥ ਨ ਮੁੰਦ੍ਰਕਾ ਸਵਾਰੋਂ ॥न जटा मूंड धारों ॥ न मुंद्रका सवारों ॥I neither wear matted hair on the head nor bedeck myself with ear-rings.
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥जपो तास नामं ॥ सरै सरब कामं ॥५१॥I meditate on the Name of the Lord, which helps me in all my errands.51.
ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥न नैनं मिचाऊं ॥ न डि्मभं दिखाऊं ॥Neither I close my eyes, nor exhibit heresy.
ਨ ਕੁਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥न कुकरमं कमाऊं ॥ न भेखी कहाऊं ॥५२॥Nor perform evil actions, nor cause others to call me a person in disguise. 52.

No comments: